Giani Harpreet Singh Speech LIVE: ਵਿਵਾਦਾਂ ਵਿਚਾਲੇ ਗਿ ਹਰਪ੍ਰੀਤ ਸਿੰਘ ਦੀ ਨਾਂਦੇੜ ਸਾਹਿਬ ਵਿਖੇ ਧਮਾਕੇਦਾਰ ਸਪੀਚ

Поделиться
HTML-код
  • Опубликовано: 4 фев 2025

Комментарии •

  • @AVTARSINGHMANGAT-nv5ut
    @AVTARSINGHMANGAT-nv5ut 8 дней назад +11

    ਜੱਥੇਦਾਰ ਹਰਪ੍ਰੀਤ ਸਿੰਘ ਜੀ ਨੂੰ ਪ੍ਰਮਾਤਮਾ ਚੱੜਦੀਕਲਾ ਬਖਸ਼ਣ ਜੀ ।

  • @balbindrasinghbalbindra5692
    @balbindrasinghbalbindra5692 8 дней назад +16

    ਆਕਾਲਤੱਖਤ ਸਾਹਿਬ ਜੀ ਦੇ ਜਥੇਦਾਰ ਸਾਬਾ ਨੂੰ ਹੱਥ ਜੋੜਕੇ ਬੇਨਤੀ ਕਰਦੇ ਹਾਂ ਸੁਖਬੀਰ ਜੂੰਡਲੀ ਨੂੰ ਪੰਥ ਚੋਂ ਛੇਕ ਦਵੋ ਵਾਹਿਗੁਰੂ ਜੀ ਮੇਹਰ ਕਰੇਗਾ ❤

  • @JasbirSingh-pw4yl
    @JasbirSingh-pw4yl 8 дней назад +9

    ਗੁਰੂ ਕਲਗੀਧਰ ਪਾਤਸ਼ਾਹ ਜੀ ਮੇਹਰ ਕਰੋ ਖਾਲਸੇ ਪੰਥ ਵਿੱਚ ਏਕਤਾ ਥਪਾਕ ਬਖਸ਼ੋ ਪੰਥ ਦਾ ਧਰਮ ਦਾ ਵਾਧਾ ਹੋਵੇ ਜੀ
    ਕਵੀਸ਼ਰ ਜਸਬੀਰ ਸਿੰਘ ਝੰਡੇਰ ਤਰਨ ਤਾਰਨ

  • @gurcharanbanwait9181
    @gurcharanbanwait9181 8 дней назад +6

    ਵਾਹਿਗੁਰੂ ਜੀ ਆਪ ਨੂੰ ਚੱੜਦੀ ਕੱਲਾ ਬਖਸ਼ੱਸ਼ ਕਰਨ ਪੰਥ ਆਪ ਜੀ ਦੇ ਨਾਲ ਹੈ

  • @jarnailsingh1731
    @jarnailsingh1731 8 дней назад +4

    ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਅਤੇ ਹਮੇਸ਼ਾ ਅੰਗ ਸੰਗ ਰਹੇ ।

  • @GurnamSibgh
    @GurnamSibgh 8 дней назад +4

    ਵਾਹਿਗੁਰੂ ਜੀ. ਧਰਮ ਤੇ ਰਾਜਨੀਤੀ ਭਾਰੂ ਹੈ

  • @bb-vi5db
    @bb-vi5db 8 дней назад +3

    ਗੁਰੂ ਸਹਿਬ ਜਥੇਦਾਰ ਹਰਪ੍ਰੀਤ ਸਿੰਘ ਨੁ ਚੜਦੀ ਕਲਾ ਤੇ ਤੰੰਦਰੁਸਤੀ ਬਖਸ਼ਣ ਜੀਓ

  • @BhupinderSinghBhupinderSinghSi
    @BhupinderSinghBhupinderSinghSi 8 дней назад +3

    ਬਿਲਕੁਲ ਦਰੁਸਤ ਗੱਲ ਕੀਤੀ ਗਿਆਨੀ ਹਰਪ੍ਰੀਤ ਸਿੰਘ ਜੀ ਸਿੰਘ ਸਾਹਿਬ ਜੀ ਨੇ 🎉

  • @ammysingh1060
    @ammysingh1060 8 дней назад +2

    ਗਿਆਨੀ ਹਰਪ੍ਰੀਤ ਸਿੰਘ ਜੀ ਪੰਥ ਦੀ ਸ਼ਾਨ ਹੈ

  • @manmohansingh7426
    @manmohansingh7426 8 дней назад

    ਵਾਹਿਗੁਰੂ ਗਿਆਨੀ ਸ੍ਰ ਹਰਪ੍ਰੀਤ ਸਿੰਘ, ਗਿਆਨੀ ਸ੍ਰ ਰਘਬੀਰ ਸਿੰਘ ਸਮੇਤ ਸਾਰੇ ਸਿੰਘ ਸਾਹਿਬਾਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤਾਂ ਜ਼ੋ ਤਖਤਾਂ ਦੇ ਭਗੌੜਿਆਂ ਨੂੰ ਸਹੀ ਰਾਹ ਤੇ ਲਿਆ ਸਕਣ।

  • @balbindrasinghbalbindra5692
    @balbindrasinghbalbindra5692 8 дней назад +5

    ❤❤ ਗਿਆਨੀ ਹਰਪ੍ਰੀਤ ਸਿੰਘ ਜੀ ਪੰਥ ਦੀ ਸ਼ਾਨ ਹੈ ਵਾਹਿਗੁਰੂ ਜੀ ਮੇਹਰ ਪਰਯਾ ਹੱਥ ਰੱਖਣਾ

  • @nirmalbhullar7593
    @nirmalbhullar7593 8 дней назад +3

    ਅਕਾਲ ਤਖ਼ਤ ਸਾਹਿਬ ਮਹਾਨ ਹੈ ਸਿੱਖ ਕੌਮ ਦੀ ਸ਼ਾਨ ਹੈ ।

  • @amarjitsinghkaura1217
    @amarjitsinghkaura1217 8 дней назад +1

    ਵਾਹਿਗੁਰੂ ਜੀ 🙏

  • @NAVINDERDHILLON-vz2ng
    @NAVINDERDHILLON-vz2ng 7 дней назад

    ਗਿਆਨੀ ਹਰਪ੍ਰੀਤ ਸਿੰਘ ਜੀ ਚੜ੍ਹਦੀ ਕਲਾ ਵਿੱਚ ਰਹਿਣ ਸੁੱਖੇ ਬਾਦਲਾਂ ਤੇਰਾ ਕੱਖ ਨਾ ਰਹੇ ਤੇਰੀ ਘਰ ਵਾਲੀ ਦੇ ਬੋਲ ਪੂਰੇ ਹੋਣ

  • @reetgill8697
    @reetgill8697 8 дней назад

    Jathedar sab Waheguru tuhanu chardi klah bakhshe

  • @kuldeepsinghkhattra
    @kuldeepsinghkhattra 8 дней назад

    🙏🙏🙏🙏❤️🙏

  • @KuldeepSingh-ip6hs
    @KuldeepSingh-ip6hs 6 дней назад

    waheguru waheguru waheguru waheguru waheguru ji

  • @gurvailsingh9044
    @gurvailsingh9044 8 дней назад

    ਜਥੇਦਾਰ ਜੀ ਹੁਣ ਮੁੱਲ ਪੈਣਾ ਕੋਮ ਨਾਲ ਖੜਨਾ ਜਾ ਬਾਦਲ ਨਾਲ ਖੜਨਾ ਧਰਮੀ ਸਿੱਖ ਅੱਜ ਤੇਰੇ ਨਾਲ ਖੜੀ ਆ

  • @JaswinderSingh-uy3ju
    @JaswinderSingh-uy3ju 8 дней назад

    ਜਥੇਦਾਰ ਹਰਪ੍ਰੀਤ ਸਿੰਘ ਜੀ ਬਿਲਕੁਲ ਠੀਕ ਕਹਿ ਰਹੇ ਹਨ। ਪ੍ਰਮਾਤਮਾ ਆਪ ਜੀ ਇਹਨਾਂ ਪੰਥ ਦੇ ਬਾਗ਼ੀਆਂ ਅਤੇ ਝੂਠ ਦੇ ਪੁਲੰਦਿਆ ਨਾਲ ਲੜਣ ਦਾ ਬਲ ਬਖਸ਼ੇ ਜੀ

  • @bhindermangat2777
    @bhindermangat2777 8 дней назад

    Jathedar Harpreet singh ji brave honest jathedar who took strict actions against traitors and masands who control SGPC and akal takhat

  • @VinnyFerozepurFzr
    @VinnyFerozepurFzr 8 дней назад

    ਜਿਹੜੇ ਆਰ ਐਸ ਐਸ ਦੀ ਬੋਲੀ ਬੋਲਦੇ ਹੈ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਉਹ ਪੰਥ ਦੀ ਗੱਲ ਕਰਦੇ ਚੰਗੇ ਨਹੀਂ ਲੱਗਦੇ ਪਹਿਲਾਂ ਇਹ ਬੀਜੇਪੀ ਦੇ ਇਸ਼ਾਰਿਆਂ ਤੇ ਚੱਲਣਾ ਬੰਦ ਕਰਨ।

  • @gurdeepkour8985
    @gurdeepkour8985 7 дней назад +1

    Jina takhta tu sikh panth sikh kom nu agwai kiti jandhi hai sikh panth nu sikh rahetmaryada according chalan da hukam dita janda hai tu os takhat upper hindu members kyun rakhege han sikh panth te Jathedars sahib nu sochna chaheda hai ji🙏🙏

  • @sarbikaur3595
    @sarbikaur3595 8 дней назад +1

    ਰਬ ਉਸ ਨਾਲ ਹੁਦਾ ਜਿਸ ਦਾ ਸੰਸਾਰ ਤੇ ਹੁਕਮ ਚਲਦਾ।ਗੁਰੂ ਉਸ ਨਾਲ ਹੁਦਾ ਜਿਸ ਨੂ ਗਿਆਨ ਵਡਣ ਦੀ ਤਾਕਤ ਦਿਤੀ ਹੁਦੁ ਆ।ਸ਼ੈਤਾਨ ਉਹ ਹੁਦਾ ਜੋ ਸੰਤਾ ਭਗਤਾ ਪਿਆਰੀਆਂ ਨੂ ਡੋਬਦਾ।ਵੈਸੇ ਸਾਰੀ ਦੁਨੀਆ ਭਗਵਾਨ ਕਹਿਦਾ ਸਚੀ ਨੀ।ਝੂਠੀ ਆ।ਉਸ ਨੂ ਕੋਈ ਨੀ ਮੰਨਦਾ ਮਾਇਆ ਨੂ ਮਂਨਦੇ ਆ।ਢਡਰੀ ਵਾਲੇ ਦੇ ਸਾਧ ਉਹ ਤੇ ਈਰਖਾ ਕਰਕੇ ਡੋਬਦੇ ਸਭ ਦਾ।ਢਡਰੀ ਵਾਲਾ ਵੀ ਸਹੀ ਆ।ਤਾ ਉਹ ਸੰਗਤਾਂ ਭਗਤਾ ਦਾ ਡੋਬਦਾ।ਰਬ ਗੁਰੂ ਆ ਸਬ ਦਾ ਅਸੀ ਦੋਹਾ ਪਖਾ ਦਾ ਸਚ ਦੇਖਣ ਲਗ ਗੇ ਸੀ।ਸਾਨੂ ਇਹ ਪਤਾ ਸੀ ਢਡਰੀ ਵਾਲਾ ਸਾਡੇ ਲਈ ਸਚਾ ਤਾ ਅਸੀ ਕਰਮ ਸਿੰਘ ਬਾਬਾ ਜੀ ਮਂਨਦੇ ਸੀ।ਸਾਡੀ ਭਗਤੀ ਸ਼ਕਤੀ ਸੀ।ਦੂਜਾ ਢਡਰੀ ਵਾਲਾ ਨਾ ਅਸੀ ਕੋਈ ਰਬ ਨੀ ਸੀ।ਉਹ ਢਡਰੀ ਵਾਲੇ ਨੇ ਝੂਠਾ ਰਬ ਬਣਾਇਆ ਸੀ।ਅਸੀ ਵੀ ਲੈਣ ਵਾਲੇ ਸਾਧੂ ਸੰਤਾ ਗੁਰੂ ਤੋ।ਸਾਰੀ ਦੁਨੀਆ ਦਾ ਰਬ ਕੋਈ ਸੰਤ ਨੀ ਹੁਦਾ।ਗੁਰੂ ਹੁਦਾ

  • @balbindrasinghbalbindra5692
    @balbindrasinghbalbindra5692 8 дней назад +6

    ਸੁਖਬੀਰ ਨੇਂ ਖਾਲਸਾ ਪੰਥ ਨੂੰ ਹਮੇਸ਼ਾ ਨੀਵਾ ਦਿਖਾਉਣ ਦੀ ਕੋਸ਼ਿਸ਼ ਕਰਦਾ ਬੇਅਦਬੀ ਵੀ ਕਰਵਾਈ ਸਿੱਖਾਂ ਨੂੰ ਮਰਵਾਇਆ

  • @jaswindersingh-wb1tc
    @jaswindersingh-wb1tc 8 дней назад

    ਪਿਛਲੇ ਡੇਢ ਮਹੀਨੇ ਦੇ ਵਰਤਾਰਿਆਂ ਤੋਂ ਇੰਜ ਲੱਗਣ ਲੱਗ ਪਿਆ ਜਿਵੇਂ ਗਿਆਨੀ ਰਘਬੀਰ ਸਿੰਘ ੨ ਦਸੰਬਰ ਦੇ ਹੁਕਮਨਾਮਿਆਂ ਨੂੰ ਸੁਖਬੀਰ ਬਾਦਲ ਨੂੰ ਖੁੱਲੀ ਛੂਟ ਦਿੱਤੀ ਹੋਈ ਹੈ। ਚਾਹੇ ਅਸਤੀਫ਼ਿਆਂ ਦੀ ਗੱਲ, ਚਾਹੇ ਭਰਤੀ ਕਮੇਟੀ ਦੀ ਗੱਲ ਹੋਵੇ ,ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਕਮੇਟੀ ਦਾ ਮੁੱਦਾ ਹੋਵੇ, ਸੁਖਬੀਰ ਦਾ ਆਪਣੇ ਕਬੂਲਨਾਮਿਆ ਤੋ ਮੁਕਰਨਾ, ਹੱਦ ਤਾਂ ਉਦੋਂ ਹੋ ਗਈ ਜਦ ਮਾਘੀ ਕਾਨਫਰੈਂਸ ਵਿੱਚ ਸੁਖਬੀਰ ਬਾਦਲ ਫਖਰੇ ਕੌਮ ਵੀ ਵਾਪਸ ਲੈਣ ਦਾ ਮਤਾ ਪਾਉਣ ਦੀ ਜੁਅਰਤ ਕਰ ਰਿਹਾ ਹੈ। ਲੱਗਦਾ ਗਿਆਨੀ ਹਰਪ੍ਰੀਤ ਸਿੰਘ ਤੋ ਬਿਨਾਂ ਗਿਆਨੀ ਰਘਬੀਰ ਸਿੰਘ ਇੰਨਾਂ ਹਾਲਾਤ ਨੂੰ ਸੰਭਾਲ ਨਹੀਂ ਪਾ ਰਹੇ। ਪਰ ਅਕਾਲੀ ਦਲ ਨੇ ਆਪਣੀ ਪੁਨਰਸੁਰਜੀਤੀ ਦਾ ਇੱਕ ਹੋਰ ਮੌਕਾ ਗਵਾ ਦਿੱਤਾ। ਸੁਖਬੀਰ ਬਾਦਲ ਜੋ ਮਰਜ਼ੀ ਕਰ ਲਵੇ ਪਰ ਹੁਣ ਪੰਥ ਨੇ ਪ੍ਰਵਾਨ ਨਹੀਂ ਕਰਨਾ।

  • @PunjabLehar-e2k
    @PunjabLehar-e2k 8 дней назад

    ਸ਼ੁਕਰ ਆ ਪੰਥ ਨੂੰ ਇਸ ਡੋਗਰੇ ਦਾ ਪਤਾ ਲੱਗ ਗਿਆ ਨਹੀਂ ਤੇ ਇਹਨੂੰ ਡੋਬ ਦੇਣਾ ਸੀ ਪੰਥ ਨੂੰ

  • @piarajeeju
    @piarajeeju 8 дней назад

    ਜਿਸ ਟਾਈਮ ਬਲਜੀਤ ਸਿੰਘ ਦਾਦੂਵਾਲ ਨੇ ਡੇਰਾ ਜਗਮਾਲ ਵਾਲਾ ਦੇ ਮੁਖੀ ਦੇ ਦਸਤਾਰਬੰਦੀ ਕੀਤੀ ਸੀ ਉਸ ਸਮੇਂ ਵੀ ਗਿਆਨੀ ਹਰਪ੍ਰੀਤ ਸਿੰਘ ਨੇ ਅੱਖਾਂ ਮੀਚੀ ਰੱਖੀਆਂ ਜੋ ਕਿ ਬਿਆਸ ਵਾਲੇ ਬਾਬੇ ਦੀ ਕਿਰਪਾ ਨਾਲ ਹੀ ਹੋਇਆ

  • @piarajeeju
    @piarajeeju 8 дней назад

    ਮੰਨਿਆ ਜਾ ਰਿਹਾ ਹੈ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਇਸ਼ਾਰੇ ਤੇ ਹੀ ਹੀ ਬਲਜੀਤ ਸਿੰਘ ਦਾਦੂਵਾਲ ਨੇ ਸਰਸੇ ਵਾਲੇ ਡੇਰੇ ਦੇ ਮੁਖੀ ਦੀ ਤਾਜਪੋਸ਼ੀ ਕੀਤੀ ਸੀ

  • @kuldeepsingh4188
    @kuldeepsingh4188 8 дней назад

    ਚਿੰਤਾ ਛਡਿ ਅਚਿੰਤੁ ਰਹੁ ਨਾਨਕ ਲਗਿ ਪਾਈ

  • @sarbikaur3595
    @sarbikaur3595 8 дней назад

    ਸਭ ਨੂ ਗੁਰੂ ਨਾਲ ਜੁੜਨਾ ਚਾਹੀਦਾ।ਢਡਰੀ ਵਾਲਾ ਖੋਈ ਰਬ ਨੀ ਸੀ

  • @SurinderSingh-jk4er
    @SurinderSingh-jk4er 8 дней назад

    Jathedar ji Have humbleness like Jathedar Kulwant Singh ji And shed arrogance enemity and jealousy with all

  • @madanjeetsingh1000
    @madanjeetsingh1000 8 дней назад

    ਆਪਣੀ ਤਾਕਤ ਨੂੰ ਵਰਤੋ ਤੁਸੀ ਅਕਾਲ ਤਖ਼ਤ ਦੇ ਜਥੇਦਾਰ ਹੋ

  • @VinnyFerozepurFzr
    @VinnyFerozepurFzr 8 дней назад

    ਹੁਣ ਰੋ ਕੇ ਦਿਖਾ ਹੁਣ ਸਫ਼ਾਈ ਨਾ ਦੇ ਤੇਰੇ ਕਹਿਣ ਨਾਲ ਕੁਝ ਨਹੀਂ ਹੋਣਾ ਗੁਰੂ ਨਾਨਕ ਦੇਵ ਜੀ ਤੋਂ ਲੈਕੇ ਅੱਜ ਤੱਕ ਇਹ ਦਿੱਨ ਨੂੰ ਕਾਲੇ ਅੱਖਰਾਂ ਵਿਚ ਲਿਖਿਆ ਗਿਆ ਹੈ ਇੱਕ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਤੇ ਇਹ ਇਲਜਾਮ ਲੱਗਣਾਂ ਕੇ ਅਪਣੀ ਸਾਲ਼ੀ ਨਾਲ ਨਜਾਇਜ਼ ਸਬੰਧ ਹਨ ਤੇ ਅਪਣੇ ਸਾਂਢੂ ਦਾ ਘਰ ਉਜਾੜ ਦਿੱਤਾ ਹੈ ਤੇ ਅਪਣੇ ਸਾਂਢੂ ਨੂੰ ਨੌਕਰੀ ਤੋਂ ਕਢਵਾਇਆ ਸੀ ਤੇ ਜੇਲ ਭੇਜਿਆ ਹੈ ਹੁਣ ਚੈਨਲਾਂ ਤੇ ਸਫ਼ਾਈ ਦੇਣ ਨਾਲ ਦਾਗ ਨਹੀਂ ਉਤਾਰਨ ਗਦਾਰਾਂ ਤੁੰ ਪੰਥ‌ ਤੇ ਕੌਮ ਦਾ ਗਦਾਰ ਹੈ ਤੁੰ ਅਕਾਲੀ ਦਲ ਨੂੰ ਖਤਮ ਕਰਨ ਲੱਗਿਆ ਹੋਇਆ ਹੈ ਤੇਰਾ ਸਾਰਾ ਕੱਚਾ ਚਿੱਠਾ ਸਾਹਮਣੇ ਆ ਗਿਆ ਹੈ ਹੁਣ ਤੁੰ ਭੱਜ ਨਹੀਂ ਸਕਦਾ

  • @piarajeeju
    @piarajeeju 8 дней назад

    ਹਰਪ੍ਰੀਤ ਸਿੰਘ ਵਰਗੇ ਬੰਦਿਆਂ ਲਈ ਪੰਥ ਵਿੱਚ ਕੋਈ ਥਾਂ ਨਹੀਂ, ਜਿਹੜੇ ਆਰਐਸਐਸ ਨਾਲ ਸਾਥ ਪਾ ਕੇ, ਉਹਨਾਂ ਦੇ ਇਸ਼ਾਰੇ 'ਤੇ ਪੰਥ ਦਾ ਨੁਕਸਾਨ ਕਰਦੇ ਰਹਿੰਦੇ ਹਨ।

  • @piarajeeju
    @piarajeeju 8 дней назад

    ਬੰਦ ਕਮਰੇ ਵਿੱਚ ਗਾਲਾ ਕੱਢਣੀਆਂ , ਉੱਚੀ ਬੋਲਣਾ ਤੇ ਬਾਹਰ ਸੰਗਤ ਸਾਮ੍ਹਣੇ ਰੋਣ ਦੇ ਖੇਖਣ ਕਰਨੇ ਇਹ ਕੋਈ ਕਪਟੀ ਹੀ ਕਰ ਸਕਦਾ ਹੈ। ਕੌਮ ਦਾ ਜੱਥੇਦਾਰ ਨਹੀਂ!

  • @nickpurba
    @nickpurba 8 дней назад

    Giany Harpreet singh ji be tough, present goal is ultimate goal is politics instead great Sikh Dharam.. Make the traitor HELPLESS.

  • @madanjeetsingh1000
    @madanjeetsingh1000 8 дней назад

    ਸਿੰਘ ਸਾਹਿਬ ਜੇਕਰ ਅਕਾਲ ਤਖ਼ਤ ਸਾਹਿਬ ਦੀ ਮਾਣ ਮਰਿਆਦਾ ਕਾਇਮ ਰੱਖਣ ਹੈ ਅਤੇ ਜਥੇਦਾਰ ਅਕਾਲ ਤਖ਼ਤ ਦੀ ਮਾਣ ਮਰਯਾਦਾ ਨੂੰ ਬਚਾਉਣਾ ਹੈ ਤਾਂ ਬਾਦਲ ਲੋਟੂ ਟੋਲੇ ਨੂੰ ਪਾਸੇ ਕਰੋ

  • @piarajeeju
    @piarajeeju 8 дней назад

    ਆਪਣੇ ਗੁਨਾਹਾਂ ਨੂੰ ਛਪਾਉਣ ਲਈ ਇਸ ਨੇ ਹਮੇਸ਼ਾ ਪੰਥ ਨੂੰ ਵਰਤਿਆ

  • @piarajeeju
    @piarajeeju 8 дней назад

    ਤੂੰ ਏਸ ਪੋਸਟ ਦੇ ਲਾਇਕ ਵੀ ਨਹੀਂ ਸੀ। ਕਾਮ ਕ੍ਰੋਧ ਲੋਭ ਮੋਹ ਅਹੰਕਾਰ ਨਾਲ ਤੂੰ ਭਰਿਆ ਹੋਇਆ ਸੀ ਪੂਰਾ। ਬਹੁਤ ਨਜ਼ਾਰੇ ਮਾਣੇ ਤੂੰ। ਆਪਣੇ ਟਾਈਮ ਤੇ ਬੰਦੇ ਨੂੰ ਬੰਦਾ ਨਹੀਂ ਸਮਜਦਾ ਸੀ ਤੂੰ ਅੱਜ ਜੋਂ ਵੀ ਹੋ ਰਿਹਾ ਤੇਰੇ ਨਾਲ ਬਹੁਤ ਵਧੀਆ ਹੋ ਰਿਹਾ।

  • @mohindersingh1233
    @mohindersingh1233 8 дней назад +1

    Mahatma Budh ka Itihaas padh liya Gyani Ji Ne

  • @PunjabLehar-e2k
    @PunjabLehar-e2k 8 дней назад

    ਬੀਜੇਪੀ ਦਾ cm candidate ਬਣਨ ਨੂੰ ਫਿਰਦਾ ਤਾਂ ਹੀ ਕਹਿੰਦਾ ਕੇ ਮੈਨੂੰ ਕਢੋ ਤੇ ਮੈ ਬੀਜੇਪੀ ਜੋਇਨ ਕਰਾ🤬🤬🤬🤬

  • @VinnyFerozepurFzr
    @VinnyFerozepurFzr 8 дней назад

    ਇਹ ਬੀਜੇਪੀ ਸ਼ੋਮਣੀ ਅਕਾਲੀ ਦਲ ਨੂੰ ਕੰਮਜ਼ੋਰ ਕਰਨ ਲਈ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕਰ ਰਹੀਆਂ ਹਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਰਗੇ ਪੰਥ ਦੇ ਗ਼ਦਾਰ ਬੰਦੇ ਹਨ‌।

  • @PunjabLehar-e2k
    @PunjabLehar-e2k 8 дней назад

    ਇਹਦੇ ਵਿਚ ਇਕ ਵੀ ਗੁਣ ਹੈਨੀ ਜਥੇਦਾਰ ਦਾ ਪਹਿਲਾ z security ਦਾ ਅਨੰਦ ਮਾਣਿਆ ਜਦੋਂ ਪਤਾ ਲਗਾ ਕੇ ਮੇਰਾ ਤੇ ਸੱਚ ਸਾਹਮਣੇ ਆ ਰਿਹਾ ਫਿਰ ਬਾਪਿਸ ਵੀ ਕਰਤੀ

  • @GurnamSibgh
    @GurnamSibgh 8 дней назад

    ਪੰਜਾਬ ਦੇ ਇਨ੍ਹਾਂ ਸਕੂਲਾਂ 'ਚ ਹੋਇਆ ਛੁੱਟੀ ਦਾ ਐਲਾਨ, ਜਾਣੋ ਅਚਾਨਕ ਕਿਉਂ ਬੰਦ ਕੀਤੇ ਗਏ ਸਕੂਲ ?
    ਲਿੰਕ ਕਮੈਂਟ ਬਾਕਸ 'ਚ👇 2:04 2:07

  • @sarbikaur3595
    @sarbikaur3595 8 дней назад

    ਜਿਸ ਦਿਨ ਹੋਰਾ ਨੂ ਛਡ ਸਾਧਾ ਨੂ ਛਡ ਗੁਰੂ ਦਾ ਪਲਾਂ ਫੜ ਲਿਆ।ਸਾਧਾ ਤੇ ਫੌਕਸ ਛਡ ਦਿਤਾ ਕੀ ਕਹਿਦੇ ਕੀ ਕਰਦੇ ਨੇ।ਉਹ ਲੋਕ ਰਬ ਨੀ।ਸਵਾਰਥੀ ਆ।ਸਾਰੇ ਸਿਧ।ਗੁਰੂ ਨੇ ਕਿਹਾ ਉਸ ਨੂ ਡੋਬਦੇ ਸਾਧ ਨੇ।ਗੁਰੂ ਦੀ ਮਂਨਣ ਲਗ ਗੇ।ਗੁਰੂ ਨੂ ਮਂਨਣ ਲਗ ਗੇ।ਸਰਕਾਰਾ ਰਾਜ ਦੇਸ ਇਹ ਸਭ ਦਾ ਬਾਹਰੀ ਦਿਖਾਵੇ ਨੇ ਖੇ ਤਾਕਤਵਰ ਨੇ।ਰਬ ਗੁਰੂ ਨੇ ਸਭ ਨੂ ਸਚ ਦਿਖਾਇਆ ਇਸ ਲਈ।ਕੇ ਰਬ ਗੁਰੂ ਸਭ ਦਾ ਇਕੋ ਹੈ।ਸਭ ਨੂ ਹੁਕਮ ਮੰਨਣ ਦਾ।ਗੁਰੂ ਰਬ ਬਣਨ ਦਾ ਨੀ।

  • @piarajeeju
    @piarajeeju 8 дней назад

    ਮੈਨੂੰ ਤੇ ਲਗਦੈ ਕਿ ਇਸ ਨੂੰ ਭਾਜਪਾ ਦੀ ਸ਼ੈਅ ਹੈ। ਕਿਉਂਕਿ ਇਹ ਕਿਹੜੇ ਸੰਘਰਸ਼ ਦੀ ਗੱਲ ਕਰ ਰਿਹਾ ? ਵੱਧ ਤੋਂ ਵੱਧ ਜਥੇਦਾਰੀ ਤੋਂ ਲਾਹ ਦੇਣਗੇ ਤੇ ਅਹੁਦਾ ਖੁੱਸਣ ਨੂੰ ਹੀ ਇਹ ਸੰਘਰਸ਼ ਦੱਸੀ ਜਾਣ ਡਿਹਾ ਵਾ ।
    ਬਾਦਲ ਆਪਣੀ ਜਗਾਂ ਨੇ ਪਰ ਇਹ ਤੇ ਰਾਘਵ ਚਢੇ ਦੇ ਵਿਆਹ ਤੇ ਤੁਰਿਆ ਫਿਰਨ ਡਿਹਾ ਸੀ ਇਹ ਜਥੇਦਾਰ ਦੇ ਕੰਮ ਸੀ ?

  • @sarbikaur3595
    @sarbikaur3595 8 дней назад

    ਢਡਰੀ ਵਾਲਾ ਤੇ ਟਕਸਾਲੀ ਜੋ ਆਪਦੇ ਹਕਾਰ ਵਿਚ ਇਕ ਦੂਜੇ ਦਾ ਗੁਰੂ ਤੋੜਦੇ ਡੋਬਦੇ ਨੇ।ਗੁਰੂ ਸੰਤ ਕਹਿਦੇ ਦੋਨੋ 50/50ਨੇ ਜੋਨੋ ਝੁਕਦੇ ਨੀ ਤਾ ਧਰਮ ਡੁਬਦਾ ਗੁਰੂ ਤੋ ਟੁਟਦੇ ਨੇ ਸਾਰੇ।ਨਾ ਢਡਰੀ ਵਾਲਾ ਰਬ ਆ ਨਾ ਸੀ।ਨਾ ਧੁਮਾ ਬਾਬਾ।ਬਾਣੀ ਗੁਰੂ ਆ।ਗੁਰੇ ਸਭ ਦਾ ਰਬ

  • @VinnyFerozepurFzr
    @VinnyFerozepurFzr 8 дней назад

    ਗਿਆਨੀ ਹਰਪ੍ਰੀਤ ਸਿੰਘ ਮੋਦੀ ਅਤੇ ਅਮਿਤ ਸ਼ਾਹ ਦੇ ਇਸ਼ਾਰਿਆਂ ਤੇ ਸਿੱਖ ਪੰਥ ਅਤੇ ਸਿੱਖਾਂ ਦੀ ਰਾਜਨੀਤਿਕ ਹਸਤੀ ਦਾ ਨੁਕਸਾਨ ਕਰਨਾ ਚਾਹੁੰਦਾ ਹੈ।

  • @Kuldeep-pr1rz
    @Kuldeep-pr1rz 8 дней назад

    Kuldeep singh thethar khurd feroze pur ਝੋਲ ਤੇ ਨਿਸ਼ਾਨ ਪੰਥ ਮਹਾਰਾਜ ਦੇ।

  • @piarajeeju
    @piarajeeju 8 дней назад

    ਜੇ ਕੋਈ ਵਿਅਕਤੀ ਸਿੱਖੀ ਦੀ ਮਰਿਆਦਾ ਦੀ ਇਜ਼ਤ ਨਹੀਂ ਕਰਦਾ, ਤਾਂ ਉਹ ਜਥੇਦਾਰ ਕਿਵੇਂ ਬਣ ਸਕਦਾ ਹੈ ਜਥੇਦਾਰ ਦਾ ਅਹੁਦਾ ਬਹੁਤ ਮਹੱਤਵਪੂਰਨ ਹੁੰਦਾ ਹੈ। ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸਿੱਖੀ ਦੀ ਮਰਿਯਾਦਾ ਦੀ ਉਲੰਘਣਾ ਕੀਤੀ ਹੈ ਇਸ ਤਰਾ ਦੀ ਗਲਤ ਸ਼ਬਦਾਵਲੀ ਬੋਲ ਕਿ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਇਸ ਅਹੁਦੇ ਦੇ ਕਾਬਿਲ ਨਹੀਂ ਹੈ ਇਸ ਨੂੰ ਪੰਥ ਵਿੱਚੋਂ ਛੇਕਿਆ ਜਾਣਾ ਚਾਹੀਦਾ ਹੈ

  • @dr.paramjitsinghsumra179
    @dr.paramjitsinghsumra179 8 дней назад

    ਅੱਜ ਸਿੱਖ ਪੰਥ ਦੀ ਅਗਵਾਈ ਕਰਨ ਵਾਲੇ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜੱਥੇਦਾਰ ਚੁੱਪ ਕਿਉਂ ਹੈ ?
    ਸਰੀ ਅਕਾਲ ਤਖ਼ਤ ਸਾਹਿਬ ਤੋਂ 2 ਦਸੰਬਰ 2024 ਦੇ ਆਦੇਸ਼ (ਹੁਕਮਨਾਮਾ) ਅਨੁਸਾਰ ਇਹ ਅਕਾਲੀ ਦਲ (ਬਾਦਲ) ਸਿੱਖ ਪੰਥ ਦੀ ਅਗਵਾਈ ਕਰਨ ਦੇ ਯੋਗ ਨਹੀਂ ਰਹੇ। ਫਿਰ ਉਹ ਹੀ ਆਗੂ ਅਕਾਲੀਦਲ ਦੀ ਨਵੀਂ ਮੈਂਬਰਸ਼ਿਪ ਭਰਤੀ ਕਰਨ ਲੱਗ ਪਏ ਹਨ ਤਾਂ ਕਾਰਵਾਈ ਕੌਣ ਕਰੇਗਾ ?
    ਆਦੇਸ਼ ਅਨੁਸਾਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ 3 ਦਿਨ ਅੰਦਰ ਅਸਤੀਫ਼ਾ ਪ੍ਰਵਾਨ ਕਰਨ। ਪਰ ਲੰਮਾ ਸਮਾਂ ਤੱਕ ਅਸਤੀਫ਼ਾ ਪ੍ਰਵਾਨ ਨਹੀਂ ਕੀਤਾ ਗਿਆ ਤੇ ਜੱਥੇਦਾਰ ਸਾਹਿਬ ਚੁੱਪ ਕਿਉ ਰਹੇ ਹਨ ?
    ਪਹਿਲੀ ਗੱਲ ਜੱਥੇਦਾਰ ਸਾਹਿਬ 2 ਦਸੰਬਰ ਨੂੰ ਸਜ਼ਾ ਦੇਣ ਸਮੇਂ ਨਰਮਾਈ ਵਰਤੀ ਗਈ ਸੀ ਪਰ ਸਜ਼ਾ ਪੂਰੀ ਕਰਨ ਤੋਂ ਬਾਅਦ ਭੁੱਲ ਦੀ ਅਰਦਾਸ ਕਰਨ ਵਿੱਚ ਸਾਰੇ ਨਿਯਮ ਛਿੱਕੇ ਟੰਗ ਦਿੱਤੇ ਗਏ ਤੇ ਜੱਥੇਦਾਰ ਸਾਹਿਬ ਚੁੱਪ ਕਿਉਂ ਰਹੇ ?
    ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਸਾਹਿਬ ਵੱਲੋਂ 28 ਜਨਵਰੀ 2025 ਦੀ ਮੀਟਿੰਗ ਮੁਲਤਵੀ ਕਰ ਦਿੱਤੀ ਗਈ ਪਰ ਜੱਥੇਦਾਰ ਸਾਹਿਬ ਫਿਰ ਚੁੱਪ ਕਿਉਂ ਹਨ ?
    ਸਿੱਖ ਕੌਮ ਨੂੰ ਗੁੰਮਰਾਹ ਕਰਕੇ, ਸਿੱਖ ਪੰਥ ਦੀ ਅਗਵਾਈ ਕਰਨ ਵਾਲੇ ਧਾਰਮਿਕ, ਸਮਾਜਿਕ ਤੇ ਰਾਜਨੀਤਕ ਆਗੂ, ਪ੍ਰਬੰਧਕ ਅਗਵਾਈ ਕਰਨ ਵਾਲੇ ਤੇ ਪ੍ਰਚਾਰਕ ਨਿਵਾਣ ਵੱਲ ਲੈਕੇ ਗਏ ਹਨ। ਜੋ ਆਪਣੇ ਭਾਈਚਾਰੇ ਦੀ ਆਰਥਿਕ ਸਮਾਜਿਕ ਸੁਰੱਖਿਆ ਨਹੀ ਕਰਵਾ ਸਕੇ। ਸਿੱਖ ਪੰਥ ਦੇ ਸਿੱਖ ਇਤਿਹਾਸ ਦੇ ਚੰਗੇ ਖੋਜਕਾਰ ਵਿਦਵਾਨਾਂ ਨੂੰ ਸਿੱਖ ਪੰਥ ਦੇ ਆਗੂ ਤੇ ਸੰਪਰਦਾਈ ਡੇਰੇਦਾਰਾਂ ਵੱਲੋਂ ਜਾਣਬੁੱਝ ਕੇ ਜਲੀਲ ਕੀਤਾ ਜਾਂਦਾ ਹੈ। ਗਰੀਬ ਵਰਗ ਦੇ ਸਿੱਖਾਂ ਦੀ ਕਿਸੇ ਸਿੱਖ ਪੰਥ ਦੀ ਸੰਸਥਾ ਦੇ ਆਗੂ ਨੇ ਬਾਂਹ ਨਹੀ ਫੜ੍ਹੀ ਜਿਸ ਕਾਰਨ ਉਹ ਗਰੀਬ ਪਰਿਵਾਰ ਆਪਣੀ ਬਾਂਹ ਫੜਨ ਵਾਲਿਆਂ ਈਸਾਈ ਧਰਮ ਦੇ ਪੈਰੋਕਾਰ ਬਣ ਗਏ ਹਨ, ਸਿਹਤ ਤੰਦਰੁਸਤੀ ਦੇ ਝੂੱਠੇ ਚਮਤਕਾਰ ਵਿਖਾਉਣ ਵਾਲਿਆਂ ਪਾਦਰੀਆਂ ਦਾ ਧਰਮ ਅਪਨਾਉਣ ਲੱਗ ਪਏ ਹਨ। ਇਕ ਸਾਲ ਵਿੱਚ ਮਾਝੇ ਦੇ ਇੱਕ ਇਲਾਕੇ ਵਿੱਚੋਂ ਸਾਢੇ ਤਿੰਨ ਲੱਖ ਅਬਾਦੀ ਸਿੱਖ ਧਰਮ ਛੱਡ ਗਈ ਹੈ।
    ਸ਼੍ਰੋਮਣੀ ਕਮੇਟੀ ਦੇ ਨਿਯੁਕਤ ਜੱਥੇਦਾਰਾਂ ਦੇ ਪੁਤਲੇ ਫੂਕਣ ਵਾਲਾ ਕੋਈ ਹੋਰ ਨਹੀ ਸਗੋਂ ਦਮਦਮੀ ਟਕਸਾਲ ਅਜਨਾਲਾ ਸ਼ਾਖਾ ਦਾ ਮੁੱਖੀ ਤੇ ਸਰਬੱਤ ਖ਼ਾਲਸਾ ਚੱਬੇਵਾਲ ਵੱਲੋਂ ਨਿਯੁਕਤ ਕੀਤਾ ਹੋਇਆ ਪੰਜਾਬ ਵਿੱਚਲੇ ਇੱਕ ਤਖ਼ਤ ਸਾਹਿਬ ਦਾ ਸਾਬਕਾ ਜੱਥੇਦਾਰ ਅਮਰੀਕ ਸਿੰਘ ਅਜਨਾਲਾ ਹੀ ਹੈ।
    🇺🇸 USA ਦੇ ਗੁਰਦੁਵਾਰਿਆਂ ‘ਚ ਅਮਰੀਕੀ ਪੁਲਿਸ ਹੋਈ ਦਾਖਲ ਗੈਰ-ਕਾਨੂੰਨੀ ਪ੍ਰਵਾਸੀਆਂ ਦੀ ਤਲਾਸ਼, ਸਿੱਖ ਕੌਮ ਵਿੱਚ ਵਿਆਪਕ ਪੱਧਰ ਤੇ ਰੋਸ ਪ੍ਰਗਟ ਕੀਤਾ ਗਿਆ।
    🇺🇸 ਅਮਰੀਕਾ ਦੇ ਜਹਾਜ਼ ਨੂੰ ਕੋਲੰਬੀਆ ਵਿੱਚ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਤਾਂ ਟਰੰਪ ਨੇ ਜਾਰੀ ਕੀਤੇ ਗਏ ਸਖ਼ਤ ਹੁਕਮ।
    ਜੱਥੇਦਾਰ ਕੇਵਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਨਿਯੁਕਤ ਜਾਂ ਸੇਵਾਮੁਕਤ ਕਰਨ ਦਾ ਅਧਿਕਾਰ ਨਹੀਂ ਰੱਖਦੀ। ਜੱਥੇਦਾਰ ਸਮੁੱਚੀ ਸਿੱਖ ਕੌਮ ਦੇ ਹਨ, ਜੱਥੇਦਾਰ ਨਿਯੁਕਤ ਕਰਨ ਤੇ ਸੇਵਾਮੁਕਤ ਕਰਨ ਦਾ ਅਧਿਕਾਰ ਸਰਬੱਤ ਖ਼ਾਲਸਾ ਪੰਥ ਕੋਲ ਹੈ। ਪਰ ਜੱਥੇਦਾਰ ਸਾਹਿਬ ਇਹਨਾਂ ਸਾਰੇ ਅਕਾਲੀ ਦਲ ਦੇ ਆਗੂਆਂ ਨੂੰ ਸਿੱਖ ਪੰਥ ਵਿੱਚੋਂ ਛੇਕਣ ਦਾ ਅਧਿਕਾਰ ਰੱਖਦੇ ਹਨ ਪਰ ਇਹ ਅਧਿਕਾਰ ਦੀ ਵਰਤੋਂ ਕਿਉਂ ਨਹੀਂ ਕਰਦੇ ?
    ਆਪਣਾ ਸਿੱਖ ਰਾਜ ਮੁੜ ਸਥਾਪਿਤ ਕਰਨ ਲਈ ਅਸੀ ਆਪਣੇ ਆਪ ਨੂੰ ਆਪ ਸਮਰੱਥ ਬਣਾਇਆ ਹੋਇਆ ਹੈ। ਅਸੀਂ ਕਿਸੇ ਹੋਰ ਤੋਂ ਆਪਣਾ ਰਾਜ ਸਥਾਪਤ ਕਰਨ ਲਈ ਸਹਾਇਤਾ ਦੀ ਝਾਕ ਨਹੀਂ ਰੱਖਦੇ ਸਗੋਂ ਸਮਾਂ ਆਉਣ ਤੇ ਸਿੱਖ ਰਾਜ ਦੀ ਸਥਾਪਨਾ ਕਰ ਲਵਾਂਗੇ।
    ਆਪਣੇ ਹੱਥੀਂ ਆਪਣੀ ਜੜ੍ਹ ਆਪ ਹੀ ਪੁੱਟੇ। ਸ਼੍ਰੋਮਣੀ ਅਕਾਲੀ ਦਲ ਬਾਦਲ + ਭਾਜਪਾ (ਪੰਜਾਬੀ ਪਾਰਟੀ) ਤਾਂ ਮੋਗਾ ਕਾਨਫਰੰਸ ਵਿੱਚ 1996 ਨੂੰ ਜਨਮ ਹੋਇਆ ਸੀ ਜਿਸ ਦਲ ਦਾ 1920 ਵਾਲੇ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਸਬੰਧ ਨਹੀਂ ਹੈ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜੇ ਭਾੜੇ ਦੇ ਚੰਦ ਆਗੂ ਬਾਦਲ ਦਲ ਵਾਲੇ ਇਕੱਲੇ ਹੀ ਰਹਿ ਜਾਣਗੇ। ਸ਼ਾਇਦ 2017 ਵਿੱਚ 13 ਤੇ 2022 ਅੰਦਰ 3 ਤੋਂ ਬਾਅਦ ਇਹ ਕੁੱਝ ਵੀ ਸਿਖਿਆ ਪ੍ਰਾਪਤ ਕਰ ਸਕੇ। ਹੁਣ 2025 ਤੱਕ ਇੱਕ ਰਹਿਣ ਪਿੱਛੋਂ ਵੀ ਇਹ ਭੁਲੇਖੇ ਵਿੱਚ ਹਨ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਭਗੌੜਿਆਂ ਨੂੰ ਲੋਕ ਪਸੰਦ ਕਰਨ ਲੱਗ ਪਏ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਪ੍ਰਵਾਨਿਤ ਇਕੋ-ਇਕ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸੋ ਉਸ ਵਿੱਚ ਸ਼ਾਮਲ ਹੋਵੋ।

  • @PunjabLehar-e2k
    @PunjabLehar-e2k 8 дней назад

    ਓਹ ਜਾ ਓਏ ਰੋਈ ਤੁਰੀ ਜਾਂਦਾ ਰੋਈ ਤੁਰੀ ਜਾਂਦਾ ਹਾਏ ਮੈਨੂੰ ਕਢ ਦਿੱਤਾ ਹਾਏ ਮੈਨੂੰ ਕਢ ਦਿੱਤਾ ਚੀ ਚੀ ਚੀ ਚੀ

  • @surjeetsingh596
    @surjeetsingh596 8 дней назад

    Surinder k Badal ton mata Kheevi award vaapus lavuo

  • @rajindersinghsingh6725
    @rajindersinghsingh6725 8 дней назад +1

    ਜਥੇਦਾਰ ਜੀ ਬਾਦਲ ਜੁੰਡਲੀ ਨੂੰ ਪੰਥ ਚੋਂ ਛੇਕੋ ਹੋਰ ਕੋਈ ਚਾਰਾ ਨੀ 🙏🙏

  • @ParmjeetSandhu-p1r
    @ParmjeetSandhu-p1r 8 дней назад

    Je badl jundli nu panth wicho shek devo fer panth jeewega akal takhat sahib ji da satkar rhega

  • @VinnyFerozepurFzr
    @VinnyFerozepurFzr 8 дней назад

    ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬੀਜੇਪੀ ਦੇ ਇਸ਼ਾਰਿਆਂ ਤੇ ਚਲਾਉਣ ਵਾਲੇ ਇਹਨਾਂ ਜਥੇਦਾਰ ਹਰਪ੍ਰੀਤ ਸਿੰਘ ਵਰਗਿਆਂ ਤੋਂ ਪੰਥ ਦੇ ਲੋਕਾਂ ਨੂੰ ਸੁਚੇਤ ਰਹਿਣ ਦੀ ਲੋੜ।

  • @kslehal1022
    @kslehal1022 8 дней назад

    Good

  • @VinnyFerozepurFzr
    @VinnyFerozepurFzr 8 дней назад

    ਮੇਰੀ ਤੁੱਛ ਬੁੱਧੀ ਅਨੁਸਾਰ
    ਆਪਣੇ ਨਿੱਜੀ ਦੋਸ਼ਾਂ ਬਾਬਤ ਤਖ਼ਤ ਦੀ ਸਟੇਜ ਨੂੰ ਵਰਤਨਾ ਗੈਰ ਸਿਧਾਂਤਕ। ਅਗਰ ਸਫਾਈ ਦੇਣੀ ਸੀ ਤਾਂ ਨਿਮਾਣੇ ਸਿੱਖ ਵਾਂਗ ਪੰਜ ਪਿਆਰਿਆਂ ਸਮਖਸ਼ ਜੋਦੜੀ ਕਰਨੀ ਚਾਹੀਦੀ ਸੀ। ਇਸ ਤਰ੍ਹਾ ਪੰਥਕ ਫਸੀਲ ਤੋਂ ਨਿੱਜੀ ਵਿਵਾਦ ਨੂੰ ਉਭਾਰ ਕੇ ਸੰਗਤਾਂ ਦੀ ਨਿਗਾਹ ਵਿੱਚ ਪੰਥਕ ਸਫ਼ਾ ਲਿਰੋ ਲੀਰ ਨਾ ਕਰੋ ਗਿਆਨੀ ਹਰਪ੍ਰੀਤ ਸਿੰਘ ਜੀ।
    ਰੱਬ ਰਾਖਾ

  • @PunjabLehar-e2k
    @PunjabLehar-e2k 8 дней назад

    ਵਲਟੋਹਾ ਵਾਲੀ ਵੀਡਿਓ ਚੇ ਕਹਿੰਦਾ ਮੇਰੇ ਵਿਚ ਕਾਬਲੀਅਤ ਆ ਬਾਕੀ ਜਥੇਦਾਰਾ ਵਿਚ ਹੈਨੀ ਯਾਰੀਆ ਪਾਉਣ ਦੀ ਬੇਸ਼ਰਮ ਬੰਦਾ ਕਾਬਲੀਅਤ ਦਿਖਾ ਓਥੇ ਜਿੱਥੇ ਪੰਥ ਨੂੰ ਫਾਇਦਾ ਹੋਵੇ ਤੂੰ ਤੇ ਯਾਰੀਆ ਉਹਦੇ ਨਾਲ ਪਾ ਰਿਹਾ ਜਿਹੜੇ ਪੰਥ ਤੇ ਹੀ ਕਬਜ਼ਾ ਕਰਨ ਨੂੰ ਫਿਰਦੇ ਆ

  • @VinnyFerozepurFzr
    @VinnyFerozepurFzr 8 дней назад

    ਗਿਆਨੀ ਹਰਪ੍ਰੀਤ ਸਿੰਘ ਵਰਗੇ ਦਿੱਲੀ ਵਾਲਿਆਂ ਦੇ ਇਸ਼ਾਰਿਆਂ ਤੇ ਬੋਲਦੇ ਹਨ।

  • @PunjabLehar-e2k
    @PunjabLehar-e2k 8 дней назад

    ਮੈਸੇਂਜਰ ਆਫ ਬੀਜੇਪੀ ਦਾ ਦਲਾਲ ਪ੍ਰੀਤਾ ਆ 🤬🤬🤬🤬🤬

  • @MalkitSingh-ez6wp
    @MalkitSingh-ez6wp 8 дней назад

    Ager tusi apna Dutyimandari nal navai judi ta ajj tusi orsikh com or guru granth sab na rulday

  • @PunjabLehar-e2k
    @PunjabLehar-e2k 8 дней назад

    ਕਹਿੰਦਾ ਹੁਣ ਜਲਦ ਹੀ ਸੇਵਾਵਾਂ ਤੋਂ ਮੁਕਤ ਕਰੋ ਮੈਂ ਆਪਣੇ ਆਪ ਨੂੰ ਆਰਐਸਐਸ ਨੂੰ ਸਮਰਪਿਤ ਕਰ ਡੇਰਾ ਬਿਆਸ ਨੂੰ ਵੀ

  • @VinnyFerozepurFzr
    @VinnyFerozepurFzr 8 дней назад

    ਹਰਪ੍ਰੀਤ ਨਾਲ ਤਾਂ ਉਹ ਹੋਈ ਨਾਲ ਘਰ ਦਿਆ ਰਿਹਾ ਨਾ ਘਾਟ ਦਾ 😂

  • @piarajeeju
    @piarajeeju 8 дней назад

    ਪਹਿਲਾਂ ਤੈਨੂੰ ਸ਼੍ਰੋਮਣੀ ਕਮੇਟੀ ਮਾੜਾ ਸਮਝਦੀ ਸੀ ਹੁਣ ਤੂੰ ਕੌਮ ਦੀ ਨਿਗ੍ਹਾ ਵਿਚ ਮਾੜਾ ਸਾਬਤ ਹੋ ਗਿਆ

  • @piarajeeju
    @piarajeeju 8 дней назад

    ਬੀਜੇਪੀ ਦੇ ਕਠਪੁਤਲੀ

  • @PunjabLehar-e2k
    @PunjabLehar-e2k 8 дней назад

    ਆਰਐਸਐਸ ਦਾ ਸੱਚਾ ਸਾਥੀ ਪ੍ਰੀਤਾ 😂😂😂😂

  • @sarbikaur3595
    @sarbikaur3595 8 дней назад

    ਸਾਰੇ ਸਾਧ ਝੂਠੇ ਤਾ ਨੇ ਜੋ ਜੋ ਖੁਦ ਨਾਲ ਜੋੜਦੇ ਨੇ।ਖੁਦ ਨੂ ਰਬ ਸਮਝਦੇ ਨੇ।ਜੋ ਗੁਰੂ ਨਾ ਜੋੜਦੇ ਉਹ ਸੰਤ ਸਚੇ ਨੇ।ਸਾਡੇ ਦੋਨੋ ਨੀ।ਈਸ਼ਰ ਸਿੰਘ ਬਾਬਾ ਜੀ ਨੇ

  • @KirandeepDeol-kw9me
    @KirandeepDeol-kw9me 8 дней назад

    badala n bhajao dro nhi sikh kom takhata nal khari h

  • @manmohansingh7426
    @manmohansingh7426 8 дней назад

    ਵਾਹਿਗੁਰੂ ਗਿਆਨੀ ਸ੍ਰ ਹਰਪ੍ਰੀਤ ਸਿੰਘ, ਗਿਆਨੀ ਸ੍ਰ ਰਘਬੀਰ ਸਿੰਘ ਸਮੇਤ ਸਾਰੇ ਸਿੰਘ ਸਾਹਿਬਾਨਾਂ ਨੂੰ ਚੜ੍ਹਦੀ ਕਲਾ ਬਖਸ਼ਣ ਤਾਂ ਜ਼ੋ ਤਖਤਾਂ ਦੇ ਭਗੌੜਿਆਂ ਨੂੰ ਸਹੀ ਰਾਹ ਤੇ ਲਿਆ ਸਕਣ।

  • @harbhoolsingh1930
    @harbhoolsingh1930 7 дней назад

    ਵਾਹਿਗੁਰੂ ਜੀ

  • @BaljeetSingh-fr3by
    @BaljeetSingh-fr3by 8 дней назад

    🙏🙏🙏🙏🙏